ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ ੯ ॥ ਸੁਣਿਐ ਸਤੁ ਸੰਤੋਖ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ ੧੦ ॥ ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵੇ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ ੧੧ ॥ ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੇ ਮਨਿ ਕੋਇ ॥ ੧੨ ॥ ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲੁ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੇ ਮਨਿ ਕੋਇ ॥ ੧੩ ॥ ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੇ ਮਨਿ ਕੋਇ ॥ ੧੪ ॥ ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੇ ਮਨਿ ਕੋਇ ॥ ੧੫ ॥ ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥ ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥ ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੇ ਕੌਣੁ ਕੂਤੁ ॥ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ ੧੬ ॥ ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ
सासत सिम्रिति वेद ॥ नानक भगता सदा विगासु ॥ सुणिऐ दूख पाप का नासु ॥ ९ ॥ सुणिऐ सतु सँतोख गिआनु ॥ सुणिऐ अठसठि का इसनानु ॥ सुणिऐ पड़ि पड़ि पावहि मानु ॥ सुणिऐ लागै सहजि धिआनु ॥ नानक भगता सदा विगासु ॥ सुणिऐ दूख पाप का नासु ॥ १० ॥ सुणिऐ सरा गुणा के गाह ॥ सुणिऐ सेख पीर पातिसाह ॥ सुणिऐ अँधे पावे राहु ॥ सुणिऐ हाथ होवै असगाहु ॥ नानक भगता सदा विगासु ॥ सुणिऐ दूख पाप का नासु ॥ ११ ॥ मँने की गति कही न जाइ ॥ जे को कहै पिछै पछुताइ ॥ कागदि कलम न लिखणहारु ॥ मँने का बहि करनि वीचारु ॥ ऐसा नामु निरँजनु होइ ॥ जे को मँनि जाणे मनि कोइ ॥ १२ ॥ मँनै सुरति होवै मनि बुधि ॥ मँनै सगलु भवण की सुधि ॥ मँनै मुहि चोटा ना खाइ ॥ मँनै जम कै साथि न जाइ ॥ ऐसा नामु निरँजनु होइ ॥ जे को मँनि जाणे मनि कोइ ॥ १३ ॥ मँनै मारगि ठाक न पाइ ॥ मँनै पति सिउ परगटु जाइ ॥ मँनै मगु न चलै पँथु ॥ मँनै धरम सेती सनबँधु ॥ ऐसा नामु निरँजनु होइ ॥ जे को मँनि जाणे मनि कोइ ॥ १४ ॥ मँनै पावहि मोखु दुआरु ॥ मँनै परवारै साधारु ॥ मँनै तरै तारे गुरु सिख ॥ मँनै नानक भवहि न भिख ॥ ऐसा नामु निरँजनु होइ ॥ जे को मँनि जाणे मनि कोइ ॥ १५ ॥ पँच परवाण पँच परधानु ॥ पँचे पावहि दरगहि मानु ॥ पँचे सोहहि दरि राजानु ॥ पँचा का गुरु एकु धिआनु ॥ जे को कहै करै वीचारु ॥ करते कै करणै नाही सुमारु ॥ धौलु धरमु दइआ का पूतु ॥ सँतोखु थापि रखिआ जिनि सूति ॥ जे को बुझै होवै सचिआरु ॥ धवलै उपरि केता भारु ॥ धरती होरु परै होरु होरु ॥ तिस ते भारु तलै कवणु जोरु ॥ जीअ जाति रँगा के नाव ॥ सभना लिखिआ वुड़ी कलाम ॥ एहु लेखा लिखि जाणै कोइ ॥ लेखा लिखिआ केता होइ ॥ केता ताणु सुआलिहु रूपु ॥ केती दाति जाणे कौणु कूतु ॥ कीता पसाउ एको कवाउ ॥ तिस ते होए लख दरीआउ ॥ कुदरति कवण कहा वीचारु ॥ वारिआ न जावा एक वार ॥ जो तुधु भावै साई भली कार ॥ तू सदा सलामति निरँकार ॥ १६ ॥ असँख जप असँख भाउ ॥ असँख पूजा असँख तप ताउ ॥ असँख गरँथ मुखि वेद पाठ ॥ असँख जोग
3
sasŧ simɹiŧi vyɗ . nank ḃgŧa sɗa vigasu . suṅiǣ ɗüḳ pap ka nasu . 9 . suṅiǣ sŧu sɳŧoḳ giänu . suṅiǣ ȧṫsṫi ka ėsnanu . suṅiǣ pṙi pṙi pavhi manu . suṅiǣ lagÿ shji điänu . nank ḃgŧa sɗa vigasu . suṅiǣ ɗüḳ pap ka nasu . 10 . suṅiǣ sra guṅa ky gah . suṅiǣ syḳ pïr paŧisah . suṅiǣ ȧɳđy pavy rahu . suṅiǣ haȶ hovÿ ȧsgahu . nank ḃgŧa sɗa vigasu . suṅiǣ ɗüḳ pap ka nasu . 11 . mɳny kï gŧi khï n jaė . jy ko khÿ piċÿ pċuŧaė . kagɗi klm n liḳṅharu . mɳny ka bhi krni vïcaru . ǣsa namu nirɳjnu hoė . jy ko mɳni jaṅy mni koė . 12 . mɳnÿ surŧi hovÿ mni buđi . mɳnÿ sglu ḃvṅ kï suđi . mɳnÿ muhi cota na ḳaė . mɳnÿ jm kÿ saȶi n jaė . ǣsa namu nirɳjnu hoė . jy ko mɳni jaṅy mni koė . 13 . mɳnÿ margi ṫak n paė . mɳnÿ pŧi siū prgtu jaė . mɳnÿ mgu n clÿ pɳȶu . mɳnÿ đrm syŧï snbɳđu . ǣsa namu nirɳjnu hoė . jy ko mɳni jaṅy mni koė . 14 . mɳnÿ pavhi moḳu ɗuäru . mɳnÿ prvarÿ sađaru . mɳnÿ ŧrÿ ŧary guru siḳ . mɳnÿ nank ḃvhi n ḃiḳ . ǣsa namu nirɳjnu hoė . jy ko mɳni jaṅy mni koė . 15 . pɳc prvaṅ pɳc prđanu . pɳcy pavhi ɗrghi manu . pɳcy sohhi ɗri rajanu . pɳca ka guru æku điänu . jy ko khÿ krÿ vïcaru . krŧy kÿ krṅÿ nahï sumaru . đölu đrmu ɗėä ka püŧu . sɳŧoḳu ȶapi rḳiä jini süŧi . jy ko buʝÿ hovÿ sciäru . đvlÿ ūpri kyŧa ḃaru . đrŧï horu prÿ horu horu . ŧis ŧy ḃaru ŧlÿ kvṅu joru . jïȧ jaŧi rɳga ky nav . sḃna liḳiä vuṙï klam . æhu lyḳa liḳi jaṅÿ koė . lyḳa liḳiä kyŧa hoė . kyŧa ŧaṅu suälihu rüpu . kyŧï ɗaŧi jaṅy köṅu küŧu . kïŧa psaū æko kvaū . ŧis ŧy hoæ lḳ ɗrïäū . kuɗrŧi kvṅ kha vïcaru . variä n java æk var . jo ŧuđu ḃavÿ saë ḃlï kar . ŧü sɗa slamŧi nirɳkar . 16 . ȧsɳḳ jp ȧsɳḳ ḃaū . ȧsɳḳ püja ȧsɳḳ ŧp ŧaū . ȧsɳḳ grɳȶ muḳi vyɗ paṫ . ȧsɳḳ jog
 

cbnd ੨੦੦੦-੨੦੨੫ ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥